Welcome to sidhwanbet
SidhwanBet is a Town in Sidhwan Bet Mandal , Ludhiana District ,Punjab State .(postal code is 142033) the main villages under sidhwanbet mandal(block) are Select Sidhwan Bet S.O 142033 Ludhiana.
ਸਿੱਧਵਾਂ ਬੇਟ ਪਿੰਡ ਜਿਲਾ ਲੁਧਿਆਣਾ, ਤਹਿਸੀਲ ਜਗਰਾਉ ਵਿੱਚ ਹੈ | ਲੁਧਿਆਣੇ ਤੋ ਇਸ ਦੀ ਦੂਰੀ 60 ਕਿਲੋਮੀਟਰ ਹੈ | ਇਹ ਪਿੰਡ ਮਾਲਵੇ ਦੀ ਹੱਦ ਤੇ ਵਸਿਆ ਹੋਇਆ ਹੈ, ਇਸ ਤੋ 2 ਕਿਲੋਮੀਟਰ ਦੂਰ ਦੁਆਬਾ ਸ਼ੁਰੂ ਹੋ ਜਾਦਾ ਹੈ |